top of page

A.G Agro&Tech

New Blood, New Agriculture, New India with New Concept

A.G Agro&Tech channel provide and Capturing on latest innovations upcoming technology and field demonstration and farmer as well as experts view on globally scenario in the field of agriculture and all associated sciences.

Arrow Down

ਸਾਡਾ ਚੈਂਨਲ

A.G AGRO & TECH

A.G AGRO & TECH ਇੱਕ ਖੇਤੀ ਅਧਾਰਿਤ ਯੂਟਿਊਬ ਚੈਨਲ ਹੋਣ ਦੇ ਨਾਲ ਨਾਲ ਖੇਤੀ-ਬਾੜੀ ਦੇ ਨਾਲ ਸੰਬੰਧਿਤ ਮੁਸ਼ਕਲਾਂ ਨੂੰ ਨਵੀਆ ਤਕਨੀਕਾਂ, ਪੁਰਾਣੇ ਤਜਰਬਿਆਂ ਅਤੇ ਮਾਹਿਰਾ ਦੀ ਰਾਏ ਨਾਲ ਹੱਲ ਕਰਨਾ ਤੇ ਕਿਸਾਨੀ ਖੇਤਰ ਨੂੰ ਤਕਨੀਕੀ ਸਹਾਇਤਾ ਦੇਣਾ ਮੁੱਖ ਟੀਚਾ ਹੈ। ਭਾਰਤੀ ਅਰਥ ਵਿਵਸਥਾ ਵਿੱਚ ਖੇਤੀ ਦਾ ਅਹਿਮ ਯੋਗਦਾਨ ਹੋਣ ਕਰਕੇ ਖੇਤੀ-ਬਾੜੀ ਨੂੰ ਸਮੇ ਦਾ ਹਾਣੀ ਬਣਾਉਣ ਲਈ ਇੱਕ ਨਵੀਂ ਸੋਚ, ਨਵੀਂ ਦਿਸ਼ਾ ਦੇਣ ਵਿੱਚ ਲਾਹੇਵੰਦ ਸਾਬਿਤ ਹੋਵੇਗਾ। ਕਿਸਾਨ ਆਪਣੀਆ ਖੇਤੀ ਸੰਬੰਧੀ ਮੁਸ਼ਕਲਾਂ ਦਾ ਹੱਲ ਅਸਾਨੀ ਨਾਲ ਖੇਤੀ-ਬਾੜੀ ਵਿਸ਼ਾ ਮਾਹਿਰਾ ਨਾਲ ਸਿੱਧੇ ਤੋਰ ਤੇ ਜੁੜ ਕੇ ਕਰ ਸਕਣਗੇ। ਇਸ ਦੇ ਨਾਲ-ਨਾਲ ਅਸੀਂ ਮਹੱਤਵਪੂਰਨ ਜਾਣਕਾਰੀ ਜਿਵੇ ਕਿ  ਖੇਤੀ ਮਾਹਿਰਾ ਦੇ ਜ਼ਰੂਰੀ ਨੁਕਤੇ, ਰਿਸਰਚ, ਖੇਤੀ ਪ੍ਰਦਰਸ਼ਣੀਆ ਦੀ ਵਿਡੀਓਗ੍ਰਾਫੀ ਦੇ ਮਾਧਿਅਮ ਨਾਲ ਅਸਾਨ ਤੇ ਸਰਲ ਭਾਸ਼ਾ ਵਿੱਚ ਸਾਡੇ YouTube channel ਤੇ ਉਪਲਬਧ ਕਰਵਾੲੀ ਜਾਵੇਗੀ । ਸਫਲ ਕਿਸਾਨਾਂ ਨੂੰ ਆਪਣੇ ਤਜਰਬਿਆਂ ਦੀ ਸਾਂਝ ਪਾਉਣ ਲਈ ਇੱਕ ਵੱਡੇ ਪੱਧਰ ਤੇ ਰੂਬਰੂ ਕੀਤਾ ਜਾਵੇਗਾ। ਜਿਸ ਦੇ ਸਿੱਟੇ ਵੱਜੋ ਇਹ  ਵਿਦਿਆਰਥੀ ਵਰਗ ਤੇ ਕਿਸਾਨ ਭਰਾਵਾਂ ਲਈ ਲਾਹੇਵੰਦ ਰਹੇਗਾ।  ਖੇਤੀ ਨਾਲ ਸੰਬੰਧਿਤ ਟੈਕਨੋਲੋਜੀ ਤੇ ਵੀ ਖ਼ਾਸ ਪ੍ਰੋਗਰਾਮ ਹੋਇਆ ਕਰਨਗੇ ਜਿਸ ਵਿੱਚ ਮਾਹਿਰ ਆਪਣੇ ਵਿਚਾਰਾਂ ਦੀ ਸਾਂਝ ਕਿਸਾਨ ਭਰਾਵਾਂ ਅਤੇ ਵਿਦਿਆਰਥੀਆ ਨਾਲ ਪਾਉਣਗੇ। ਆਓ ਸਭ ਮਿਲ ਕੇ ਨਵਾਂ ਵਿਕਸਿਤ ਭਾਰਤ ਬਣਾਈਏ, ਨਵੀਂ ਸੋਚ ਅਪਣਾਈਏ, ਨਵੀਂ ਖੇਤੀ ਕ੍ਰਾਂਤੀ ਲੈਕੇ ਆਈਏ ਆਓ ਆਪਣਾ ਵਾਤਾਵਰਨ ਤੇ ਕੁਦਰਤ ਪ੍ਰਤੀ ਬਣਦਾ ਫਰਜ ਨਿਭਾਈਏ ਆਪਣੇ ਕੀਮਤੀ ਕੁਦਰਤੀ ਸਰੋਤ ਸਾਂਭੀਏ। ਸਾਡੀ ਟੀਮ ਨਾਲ ਜੁੜਨ ਲਈ ਸਾਡਾ ਚੈਂਨਲ ਸਬਸਕਰਾਈਬ ਕਰੋ ਧੰਨਵਾਦ।

ਆਓ ਸਭ ਮਿਲ ਕੇ ਨਵਾਂ ਵਿਕਸਿਤ ਭਾਰਤ ਬਣਾਈਏ

ਨਵੀਂ ਸੋਚ ਅਪਣਾਈਏ, ਨਵੀਂ ਖੇਤੀ ਕ੍ਰਾਂਤੀ ਲੈਕੇ ਆਈਏ

ਆਓ ਆਪਣਾ ਵਾਤਾਵਰਨ ਤੇ ਕੁਦਰਤ ਪ੍ਰਤੀ ਬਣਦਾ ਫਰਜ ਨਿਭਾਈਏ

ਵਿਗਿਆਪਨ

WhatsApp Image 2020-08-12 at 1.23.23 PM.

Our Channel

WhatsApp Image 2020-08-12 at 1.23.23 PM.

 A.G Agro & Tech  As well as being an agriculture based YouTube channel. 

The main goal is to solve the problems related to an agriculture with the help of new techniques and old experience and with the opinion of experts and to provide technical assistance to the farming sector.  As agriculture is an important contributor to the Indian economy, it will be useful to give a new direction to agriculture to keep pace with the times.  Farmers will be able to solve their agricultural problems easily with the help of agriculturist. In addition, important information will be available on our YouTube channel in simple and easy language through important expert points, research, videography of agricultural exhibitions. Successful farmers will be brought together on a grand scale to share their experiences. As a result it will be beneficial for all the students and farmers. There will also be a special program on technology related to agriculture. Experts will talk about the benefits of sharing their ideas.

Let's all work together to build a newly developed India
Let's adopt new thinking, let's bring a new agricultural revolution
Let's do our duty to the environment and nature

MEMBERS

Management

Arbind 01.jpeg

Mr. Arbind Singh Dhoot

Founder and CEO of the A.G Agro & Tech

  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media
IMG-20200812-WA0012.jpg

Ms. Manisha  Nahar

Language Editor of the A.G Agro & Tech

  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media
IMG_20200815_112539.jpg
20200205_134401.jpg

Mr. Gurpreet Singh Kapoor

Ms. Shilpa

Founder and Chief Editor of the A.G Agro & Tech

 Head Technical Executive of the A.G Agro &Tech

  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media
  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media
  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media
IMG-20200818-WA0002.jpg

Ms. Babita 

Graphic Designer of the A.G Agro & Tech

  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media
IMG-20191218-WA0021.jpg

Mr. Rohit Singh

HOD Advertisement Cell of the

A.G Agro & Tech

  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media
IMG-20210320-WA0001.jpg

Mr. Sunish Dadhwal

Editor Board  Member of the A.G Agro & Tech

  • iconfinder_online_social_media_facebook_
  • iconfinder_twitter_online_social_media_7
  • iconfinder_instagram_online_social_media

Advertise

WhatsApp Image 2020-08-07 at 15.53.38.jp

New Blood, New Agriculture

New India with New Concept

Contact Us

icons8-call-30_edited.png

+91-8146323104, +91-8837519151

gmail.png

For more details visit following links

  • YouTube
  • Facebook
  • Twitter
  • Instagram

For Advertising

ਸੰਬੰਧਿਤ ਕੰਪਨੀਆਂ ਆਪਣੇ ਪ੍ਰੋਡੱਕਟ ਦੇ ਵਿਗਿਆਪਨ ਦੇਣ ਲਈ ਸਿੱਧੇ ਤੋਰ ਤੇ ਰਾਬਤਾ ਕਰੋ

Related Agencies and Companies can contact us directly to advertise their product.

VIDEOS
bottom of page